Disclaimer

ਅਸਵੀਕਾਰਨ (Disclaimer)


ਇਹ ਪੇਜ Punjab to Arab ਸਿਰਫ਼ ਜਾਣਕਾਰੀ ਦੇ ਉਦੇਸ਼ ਲਈ ਬਣਾਈ ਗਈ ਹੈ। ਅਸੀਂ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਦਿੱਤੀ ਜਾਣਕਾਰੀ ਸਹੀ ਅਤੇ ਸਟੀਕ ਹੋਵੇ, ਪਰ ਅਸੀਂ ਕਿਸੇ ਵੀ ਤਰ੍ਹਾਂ ਦੀ ਗਲਤੀ, ਅਧੂਰੀ ਜਾਂ ਗਲਤ ਜਾਣਕਾਰੀ ਲਈ ਜ਼ਿੰਮੇਵਾਰ ਨਹੀਂ ਹਾਂ।

1. ਜਾਣਕਾਰੀ ਦੀ ਵਿਸ਼ਵਾਸਯੋਗਤਾ


ਅਸੀਂ ਆਪਣੇ ਪੇਜ ‘ਤੇ ਸਰੋਤਾਂ ‘ਚੋਂ ਮਿਲੀ ਹੋਈ ਜਾਣਕਾਰੀ ਦਿੰਦੇ ਹਾਂ, ਪਰ ਅਸੀਂ ਇਸਦੀ ਸ਼ੁੱਧਤਾ, ਭਰੋਸੇਯੋਗਤਾ ਜਾਂ ਪੂਰਨਤਾ ਦੀ ਗਰੰਟੀ ਨਹੀਂ ਦਿੰਦੇ। ਕਿਸੇ ਵੀ ਕਾਰਵਾਈ ਤੋਂ ਪਹਿਲਾਂ ਆਪ ਜਾਂਚ-ਪੜਤਾਲ ਕਰੋ।

2. ਨੌਕਰੀਆਂ ਅਤੇ ਵਿਗਿਆਪਨ


ਸਾਡੇ ਤੇ ਪ੍ਰਕਾਸ਼ਿਤ ਕੀਤੀਆਂ ਨੌਕਰੀਆਂ ਜਾਂ ਵਿਗਿਆਪਨ ਤੀਜੀ ਧਿਰ (third-party) ਵਲੋਂ ਮਿਲਣ ਵਾਲੀ ਜਾਣਕਾਰੀ ‘ਤੇ ਆਧਾਰਿਤ ਹੁੰਦੀਆਂ ਹਨ। ਅਸੀਂ ਕਿਸੇ ਵੀ ਧੋਖਾਧੜੀ ਜਾਂ ਗਲਤ ਜਾਣਕਾਰੀ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਕੰਪਨੀ ਜਾਂ ਭਰਤੀ ਏਜੰਸੀ ਦੀ ਜਾਂਚ ਪੜਤਾਲ ਕਰੋ।

3. ਕਾਨੂੰਨੀ ਜ਼ਿੰਮੇਵਾਰੀ


ਅਸੀਂ ਕਿਸੇ ਵੀ ਨੁਕਸਾਨ, ਘਾਟਾ ਜਾਂ ਕਿਸੇ ਵੀ ਤਰੀਕੇ ਦੀ ਸਮੱਸਿਆ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ਜੋ ਕਿ ਇਸ ਪੇਜ ਦੀ ਜਾਣਕਾਰੀ ਦੀ ਵਰਤੋਂ ਕਰਕੇ ਹੋ ਸਕਦੀ ਹੈ।

4. ਬਾਹਰੀ ਲਿੰਕ (External Links)


ਸਾਡੇ ਪੇਜ ਵਿੱਚ ਹੋਰ ਵੈੱਬਸਾਈਟਾਂ ਦੇ ਲਿੰਕ ਹੋ ਸਕਦੇ ਹਨ। ਅਸੀਂ ਉਨ੍ਹਾਂ ਵੈੱਬਸਾਈਟਾਂ ਦੀ ਸਮੱਗਰੀ ਜਾਂ ਨੀਤੀਆਂ ਲਈ ਜ਼ਿੰਮੇਵਾਰ ਨਹੀਂ ਹਾਂ।

5. ਸਮੱਗਰੀ ਦੀ ਮਾਲਕੀ


ਇਹ ਪੇਜ ਉੱਤੇ ਦਿੱਤੀ ਗਈ ਸਮੱਗਰੀ Punjab to Arab ਦੀ ਮਲਕੀਅਤ ਹੈ। ਕਿਸੇ ਵੀ ਸਮੱਗਰੀ ਨੂੰ ਇਜਾਜ਼ਤ ਤੋਂ ਬਿਨਾਂ ਕਾਪੀ, ਸਾਂਝਾ ਜਾਂ ਪ੍ਰਕਾਸ਼ਿਤ ਨਾ ਕਰੋ।


ਜੇਕਰ ਤੁਹਾਨੂੰ ਸਾਡੇ Disclaimer ਬਾਰੇ ਕੋਈ ਸਵਾਲ ਹੈ, ਤਾਂ ਸਾਡੇ ਨਾਲ਼ 

ਸੰਪਰਕ ਕਰੋ।
https://panjabtoarab.blogspot.com/p/contact-us.html


Punjab To Arab ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ 🙏